ਮਾਈਗ੍ਰੈਂਟਾਂ ਲਈ ਹੱਕ ਅਤੇ ਸੇਵਾਵਾਂ ਦੀ ਜਾਣਕਾਰੀ ਕਿੱਟ

ਇਹ ਰਿਸੋਰਸ ਟੂਲਕਿਟ ਮਾਈਗ੍ਰੈਂਟ ਵਰਕਰਾਂ ਨੂੰ ਆਪਣੇ ਹੱਕਾਂ ਨੂੰ ਸਮਝਣ ਅਤੇ ਸੇਵਾਵਾਂ ਤੇ ਸਹਾਇਤਾ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਵਾਲਾ ਸਮੱਗਰੀ ਪ੍ਰਦਾਨ ਕਰਦਾ ਹੈ।

ਕਿਉਂਕਿ ਬਿਨਾਂ ਦਸਤਾਵੇਜ਼ਾਂ ਵਾਲੇ ਮਜ਼ਦੂਰਾਂ ਲਈ ਸੇਵਾਵਾਂ ਤੱਕ ਪਹੁੰਚ ਕਰਨਾ ਅਕਸਰ ਮੁਸ਼ਕਲ ਹੁੰਦਾ ਹੈ, ਇਸ ਕਰਕੇ ਇਹ ਸਾਧਨ ਉਨ੍ਹਾਂ ਲੋਕਾਂ ਲਈ ਖ਼ਾਸ ਤੌਰ 'ਤੇ ਲਾਭਕਾਰੀ ਹਨ ਜਿਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਅਣਸਥਿਰ ਹੈ।

ਜ਼ਿਆਦਾਤਰ ਸਾਧਨ ਐਡਮੰਟਨ ਨਾਲ ਸੰਬੰਧਤ ਹਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਾਧਨ ਨਵੀਆਂ ਜਾਣਕਾਰੀਆਂ ਨਾਲ ਅੱਪਡੇਟ ਕਰਦੇ ਰਹੀਏ ਅਤੇ ਸਮੇਂ-ਸਮੇਂ 'ਤੇ ਨਵੇਂ ਸਾਧਨ ਵੀ ਸ਼ਾਮਲ ਕਰੀਏ।

Contact us

Please reach out if you don't find what you're looking for here, or if you have additional resources to share.